webinar register page

#Vaisakhionline Webinar 2
ਵਿਸਾਖੀ ਦੀਆਂ ਵਧਾਈਆਂ ।
ਕੋਵਿਡ-19 ਮਹਾਮਾਰੀ ਦੇ ਕਾਰਨ ਸਮਾਜਿਕ ਫਾਸਲੇ ਨੂੰ ਬਰਕਰਾਰ ਰੱਖਦੇ ਹੋਏ ਵਿਸਾਖੀ 2020 ਦੇ ਮੌਕੇ ਤੇ ਆਨਲਾਇਨ ਕਾਨਫਰੰਸ ਕਰਵਾਈ ਜਾ ਰਹੀ ਹੈ ।
ਇਸ ਕਾਨਫਰੰਸ ਵਿੱਚ Zoom ਅਤੇ Facebook Live ਰਾਹੀ ਸਾਮਿਲ ਹੋਇਆ ਜਾ ਸਕਦਾ ਹੈ ।
ਸਮੇਂ ਦੀ ਪਾਬੰਦੀ ਅਤੇ ਬੁਲਾਰਿਆਂ ਦੀ ਇਛਾ ਅਨੁਸਾਰ Zoom ਰਾਹੀ ਬੁਲਾਰਿਆਂ ਤੋਂ ਸਵਾਲ ਵੀ ਕੀਤੇ ਜਾ ਸਕਦੇ ਹਨ ।

Happy Vaisakhi !
Because of Covid-19 and respecting social distancing, Sikholarship Foundation has organized this webinar to celebrate #VaisakhiOnline .
This event will broadcast on the Zoom platform and Facebook live.
Joining through Zoom may have you the option to ask questions from speaker, if time and speaker permits.
Details :
Language - Punjabi + English

Topic 1 : Sikh Response to Corona Virus
Speaker : Prof Gurdarshan Singh Dhillon

Topic 2: Panthak Governance: Reality & Challenges
Speaker : s. Harinder Singh SikhRI

02:05:00

* Required information
Loading