webinar register page

#Vaisakhionline Webinar 1
Happy Vaisakhi !
Because of Covid-19 and respecting social distancing, Sikholarship Foundation has organized this webinar to celebrate #VaisakhiOnline .
This event will broadcast on the Zoom platform and Facebook live.
Joining through Zoom may have you the option to ask questions from speaker, if time and speaker permits.
Details :
Language - Punjabi

Topic 1 :
If SGPC and Gurdwara Management is the biggest question for Sikhs ?
- Jathedar Sukhdev Singh Bhaur

Topic 2:
Religious, political and social issues of Sikhs and their solutions.
- S. Gurtej Singh IAS

ਵਿਸਾਖੀ ਦੀਆਂ ਵਧਾਈਆਂ ।
ਕੋਵਿਡ-19 ਮਹਾਮਾਰੀ ਦੇ ਕਾਰਨ ਸਮਾਜਿਕ ਫਾਸਲੇ ਨੂੰ ਬਰਕਰਾਰ  ਰੱਖਦੇ ਹੋਏ ਵਿਸਾਖੀ 2020 ਦੇ ਮੌਕੇ ਤੇ ਆਨਲਾਇਨ ਕਾਨਫਰੰਸ ਕਰਵਾਈ ਜਾ ਰਹੀ ਹੈ ।
ਇਸ ਕਾਨਫਰੰਸ ਵਿੱਚ Zoom ਅਤੇ Facebook Live ਰਾਹੀ ਸਾਮਿਲ ਹੋਇਆ ਜਾ ਸਕਦਾ ਹੈ ।
ਸਮੇਂ ਦੀ ਪਾਬੰਦੀ ਅਤੇ ਬੁਲਾਰਿਆਂ ਦੀ ਇਛਾ ਅਨੁਸਾਰ Zoom ਰਾਹੀ ਬੁਲਾਰਿਆਂ ਤੋਂ ਸਵਾਲ ਵੀ ਕੀਤੇ ਜਾ ਸਕਦੇ ਹਨ ।
ਵੇਰਵਾ :

ਵਿਸ਼ਾ   -   ਕੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਹੀ ਸਿੱਖਾਂ ਦੇ ਸਭ ਤੋਂ ਵੱਡੇ ਮਸਲੇ ਹਨ ?
ਬੁਲਾਰੇ - ਜਥੇਦਾਰ ਸੁਖਦੇਵ ਸਿੰਘ ਭੌਰ

ਵਿਸ਼ਾ   -  ਸਿੱਖਾਂ ਦੇ ਪੰਥਕ, ਸਿਆਸੀ ਤੇ ਸਮਾਜਿਕ ਮਸਲੇ ਅਤੇ ਉਹਨਾਂ ਦੇ ਹਲ |
ਬੁਲਾਰੇ - ਸਰਦਾਰ ਗੁਰਤੇਜ ਸਿੰਘ ਆਈ ਏ ਐਸ

02:20:00

* Required information
Loading